BREAKING NEWS
ਸੁਹਜ ਅਤੇ ਕਲਾ ਪੱਖੋਂ ਭਾਵੁਕ ਇਨਸਾਨ ਹੈ ਕੈਮਰਾਮੈਨ ਹਰਪ੍ਰੀਤ ਸਿੰਘ
31 Jul
6:20

ਸੁਹਜ ਅਤੇ ਕਲਾ ਪੱਖੋਂ ਭਾਵੁਕ ਇਨਸਾਨ ਹੈ ਕੈਮਰਾਮੈਨ ਹਰਪ੍ਰੀਤ ਸਿੰਘ

0    Ent  bhagwant

ਸੁਹਜ ਅਤੇ ਕਲਾ ਪੱਖੋਂ ਭਾਵੁਕ ਇਨਸਾਨ ਹੈ ਕੈਮਰਾਮੈਨ ਹਰਪ੍ਰੀਤ ਸਿੰਘ sunehrai akkhar bureau ਸੁਹਜ ਅਤੇ ਕਲਾ ਦੇ ਪੱਖ ਤੋਂ ਇਨਸਾਨ ਹਮੇਸ਼ਾ ਭਾਵੁਕ ਹੀ ਰਿਹਾ ਹੈ। ਸਾਡੇ ਵਿਚੋਂ ਬਹੁਤ ਸਾਰੇ ਇੱਕੋ ਘਟਨਾ ਨੂੰ ਅਲੱਗ ਅਲੱਗ ਨਜ਼ਰੀਏ ਤੋਂ ਵੇਖਦੇ ਹਨ। ਇਸੇ ਤਰ੍ਹਾਂ ਕੁਦਰਤ ਦੇ ਸੁਹੱਪਣ ਨੂੰ ਕੈਮਰੇ ਦੀ ਅੱਖ ਰਾਹੀਂ ਕੈਦ ਕਰਨਾ…

ਲੰਮੀ ਉਡਾਰੀ ਲਈ ਤਿਆਰ ਗੁਰਕੀਰਤ ਸਿੰਘ (ਗੈਰੀ ਸੰਧੂ)
30 Jul
5:17

ਲੰਮੀ ਉਡਾਰੀ ਲਈ ਤਿਆਰ ਗੁਰਕੀਰਤ ਸਿੰਘ (ਗੈਰੀ ਸੰਧੂ)

ਲੰਮੀ ਉਡਾਰੀ ਲਈ ਤਿਆਰ ਗੁਰਕੀਰਤ ਸਿੰਘ (ਗੈਰੀ ਸੰਧੂ) ਗੁਰਕੀਰਤ ਸਿੰਘ ਨੂੰ ਜਦੋਂ ਮੈਂ ਪਹਿਲੀ ਵਾਰੀ ਪੰਜਾਬੀ ਫ਼ੀਚਰ ਫ਼ਿਲਮ `ਗਰੇਟ ਸਰਦਾਰ` ਵਿੱਚ ਐਕਟਿੰਗ ਕਰਦਿਆਂ ਵੇਖਿਆ ਸੀ ਤਾਂ ਉਸ ਨੌਜਵਾਨ ਵਿੱਚ ਮੌਜੂਦ ਸੰਭਾਵਨਾਵਾਂ ਨੇ ਮੇਰਾ ਮਨ ਟੁੰਬਿਆ ਸੀ। ਉਸਦੀ ਐਕਟਿੰਗ ਵਿੱਚ ਇੱਕ ਸੁਭਾਵਿਕਤਾ ਸੀ ਅਤੇ ਇਹ ਹੀ ਇੱਕ ਵਧੀਆ ਅਤੇ ਪ੍ਰਪੱਕ ਕਲਾਕਾਰ…

ਨਸ਼ੇ ਦੇ ਓਵਰਡੋਜ਼ ਨਾਲ ਤਲਵੰਡੀ ਸਾਬੋ ਦੇ ਨੌਜਵਾਨ ਦੀ ਮੌਤ
20 Jul
8:38

ਨਸ਼ੇ ਦੇ ਓਵਰਡੋਜ਼ ਨਾਲ ਤਲਵੰਡੀ ਸਾਬੋ ਦੇ ਨੌਜਵਾਨ ਦੀ ਮੌਤ

0    Crime News  bhagwant

ਤਲਵੰਡੀ ਸਾਬੋ : ਆਏ ਦਿਨ ਨਸ਼ੇ ਨਾਲ ਮੌਤ ਦੀਆਂ ਖ਼ਬਰਾਂ ਵਿੱਚ ਵਾਧਾ ਹੋ ਰਿਹਾ ਹੈ । ਅੱਜ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਵੀ ਨਾ ਮੁਰਾਦ ਨਸ਼ੇ ਚਿੱਟੇ ਨਾਲ ਇੱਕ ਹੋਰ ਨੌਜਵਾਨ ਲਵਪ੍ਰੀਤ ਸਿੰਘ ਬੱਬੂ ਦੀ ਚਿੱਟੇ ਦੀ ਡੋਜ਼ ਲੈਣ ਨਾਲ ਮੌਤ ਹੋਣ ਬਾਰੇ ਜਾਣਕਾਰੀ ਮਿਲੀ ਹੈ। ਕਰੀਬ 21 ਸਾਲ ਦੇ…

July 2018 Issue
16 Jul
5:15

July 2018 Issue

ਹਮੇਸ਼ਾ ਨਵੇਂ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਅਤੇ ਗਾਇਕਾਂ ਦੀ ਭਾਲ ਵਿੱਚ – ਸ਼ਮਸ਼ੇਰ ਸਿੰਘ ਕੌੜਾ
09 Jul
8:26

ਹਮੇਸ਼ਾ ਨਵੇਂ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਅਤੇ ਗਾਇਕਾਂ ਦੀ ਭਾਲ ਵਿੱਚ – ਸ਼ਮਸ਼ੇਰ ਸਿੰਘ ਕੌੜਾ

ਹਮੇਸ਼ਾ ਨਵੇਂ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਅਤੇ ਗਾਇਕਾਂ ਦੀ ਭਾਲ ਵਿੱਚ – ਸ਼ਮਸ਼ੇਰ ਸਿੰਘ ਕੌੜਾ ਸ਼ਮਸ਼ੇਰ ਸਿੰਘ ਕੌੜਾ ਹਰਿਆਣਾ ਰਾਜ ਦੇ ਜ਼ਿਲ੍ਹਾ ਸਿਰਸਾ ਦੇ ਇੱਕ ਛੋਟੇ ਜਿਹੇ ਪਿੰਡ ਅਬੋਲੀ ਵਿੱਚ ਰਹਿ ਰਿਹਾ ਹੈ, ਪਰ ਉਸ ਦੇ ਟੀਚੇ ਅਤੇ ਸੁਪਨੇ ਬਹੁਤ ਵੱਡੇ ਹਨ। ਉਹ ਇੱਕ ਪ੍ਰੋਡਿਊਸਰ ਹੈ ਅਤੇ ਪੰਜਾਬੀ ਸੰਗੀਤ ਅਤੇ ਫ਼ਿਲਮ…

ਜਾਣੋ ਫੀਫਾ ਵਿਸ਼ਵ ਕੱਪ ਬਾਰੇ ਕੁਝ ਰੋਮਾਂਚਕ ਗੱਲਾਂ
07 Jul
9:03

ਜਾਣੋ ਫੀਫਾ ਵਿਸ਼ਵ ਕੱਪ ਬਾਰੇ ਕੁਝ ਰੋਮਾਂਚਕ ਗੱਲਾਂ

0    Sports  bhagwant

ਮਾਸਕੋ-ਫੀਫਾ ਵਿਸ਼ਵ ਕੱਪ-2018 ਹੁਣ ਤੱਕ ਸਭ ਤੋਂ ਮਹਿੰਗਾ ਵਿਸ਼ਵ ਕੱਪ ਕਿਹਾ ਜਾ ਰਿਹਾ ਹੈ ਰੂਸ ਦੇ ਇਕ ਬਿਜਨਸ ਟੀ.ਵੀ. ਅਨੁਸਾਰ ਵਿਸ਼ਵ ਕੱਪ ਦਾ ਪੂਰਾ ਖਰਚ 14 ਬਿਲੀਅਨ ਡਾਲਰ ਭਾਵ ਕਿ ਕਰੀਬ 9600 ਕਰੋੜ ਰੁਪਏ ਹੈਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਇਹ ਫੀਫਾ ਵਿਸ਼ਵ ਕੱਪ-2018 ਫਾਈਨਲ ਦੇ ਸਭ ਤੋਂ ਮਹਿੰਗੇ ਟਿਕਟ…

ਮੇਕਅੱਪ ਕਰਨਾ ਵੀ ਇੱਕ ਕਲਾ ਹੈ – ਰਾਜਿੰਦਰ ਸੰਧੂ
06 Jul
8:17

ਮੇਕਅੱਪ ਕਰਨਾ ਵੀ ਇੱਕ ਕਲਾ ਹੈ – ਰਾਜਿੰਦਰ ਸੰਧੂ

ਮੇਕਅੱਪ ਕਰਨਾ ਵੀ ਇੱਕ ਕਲਾ ਹੈ – ਰਾਜਿੰਦਰ ਸੰਧੂ ਜੋ ਇਨਸਾਨ ਆਪਣੇ ਆਪ ਵਿੱਚ ਹਿੰਮਤ ਦੀ ਭਾਵਨਾ ਰਖਦਾ ਹੋਵੇ, ਉਹ ਦੂਜਿਆਂ ਦੁਆਰਾ ਬਣਾਏ ਗਏ ਰਸਤਿਆਂ ਨੂੰ ਛੱਡ ਕੇ ਆਪਣੀ ਅਜਿਹੀ ਪਗਡੰਡੀ ਬਣਾ ਕੇ ਤੁਰਦੇ ਹਨ ਕਿ ਉਹ ਆਮ ਲੋਕਾਂ ਨੂੰ ਵੀ ਆਪਣੇ ਪਿੱਛੇ ਚੱਲਣ ਲਈ ਮਜਬੂਰ ਕਰ ਲੈਂਦੇ ਹਨ। ਇਹ…

ਭੋਗਪੁਰ ਪੁਲਿਸ ਨੇ ਕੀਤਾ ਨਸ਼ਾ ਤਸਕਰ ਕਾਬੂ
05 Jul
12:36

ਭੋਗਪੁਰ ਪੁਲਿਸ ਨੇ ਕੀਤਾ ਨਸ਼ਾ ਤਸਕਰ ਕਾਬੂ

0    Crime News  bhagwant

ਭੋਗਪੁਰ ( ਗੁਰਪ੍ਰੀਤ ਸਿੰਘ ਭੋਗਲ) ਥਾਣਾ ਭੋਗਪੁਰ ਪੁਲਿਸ ਵਲੋਂ ਨਸ਼ਿਆ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਾਹਿਤ ਇਕ ਨਾਕਾਬੰਦੀ ਦੌਰਾਨ ਇਕ ਵਿਆਕਤੀ ਪਾਸੋ 10 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਮਾਮਲਾ ਦਰਜ਼ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਕ ਸਤਨਾਮ ਸਿੰਘ ਪੁਤਰ ਕਰਮ ਸਿੰਘ ਵਾਸੀ ਚੌਲਾਂਗ ਜਿਸ ਨੂੰ ਅੱਡਾ ਚੌਲਾਂਗ ‘ਚ…

ਪੰਜਾਬੀ ਫ਼ਿਲਮਾਂ ਦੀ ਚੇਟਕ ਲੱਗੀ ਹੋਣ ਕਰਕੇ ਹੀ ਇਸ ਖੇਤਰ ਵਿੱਚ ਆਇਆ ਹਾਂ – ਕਰਨਪ੍ਰੀਤ ਸਿੰਘ ਉਰਫ਼ ਕਰਨ ਘੁੰਮਣ
05 Jul
8:09

ਪੰਜਾਬੀ ਫ਼ਿਲਮਾਂ ਦੀ ਚੇਟਕ ਲੱਗੀ ਹੋਣ ਕਰਕੇ ਹੀ ਇਸ ਖੇਤਰ ਵਿੱਚ ਆਇਆ ਹਾਂ – ਕਰਨਪ੍ਰੀਤ ਸਿੰਘ ਉਰਫ਼ ਕਰਨ ਘੁੰਮਣ

ਪੰਜਾਬੀ ਫ਼ਿਲਮਾਂ ਦੀ ਚੇਟਕ ਲੱਗੀ ਹੋਣ ਕਰਕੇ ਹੀ ਇਸ ਖੇਤਰ ਵਿੱਚ ਆਇਆ ਹਾਂ – ਕਰਨਪ੍ਰੀਤ ਸਿੰਘ ਉਰਫ਼ ਕਰਨ ਘੁੰਮਣ ਮੈਂ ਬਚਪਨ ਤੋਂ ਹੀ ਪੰਜਾਬੀ ਸੰਗੀਤ ਅਤੇ ਫ਼ਿਲਮਾਂ ਦਾ ਸ਼ੁਕੀਨ ਸੀ। ਇਹੀ ਸ਼ੌਕ ਮੈਨੂੰ ਇਸ ਖ਼ੇਤਰ ਵੱਲ ਲੈ ਆਇਆ ਅਤੇ ਅੱਜ ਮੈਂ ਇੱਕ ਪ੍ਰੋਡਿਊਸਰ ਵਜੋਂ ਆਪਣਾ ਕੈਰੀਅਰ ਬਣਾ ਲਿਆ ਹੈ। ਸ਼ੁਰੂ…

ਡੈਂਟਲ ਵਿਭਾਗ ਓਰਲ ਕੈਂਸਰ ਪ੍ਰਤੀ ਜਾਗਰੂਕਤਾ ਲਈ ਯਤਨਸ਼ੀਲ – ਡਾ. ਮੱਲ
04 Jul
10:34

ਡੈਂਟਲ ਵਿਭਾਗ ਓਰਲ ਕੈਂਸਰ ਪ੍ਰਤੀ ਜਾਗਰੂਕਤਾ ਲਈ ਯਤਨਸ਼ੀਲ – ਡਾ. ਮੱਲ

ਡੈਂਟਲ ਵਿਭਾਗ ਓਰਲ ਕੈਂਸਰ ਪ੍ਰਤੀ ਜਾਗਰੂਕਤਾ ਲਈ ਯਤਨਸ਼ੀਲ – ਡਾ. ਮੱਲ ਤੰਬਾਕੂ ਬਣਦਾ ਹੈ ਮੂੰਹ ਦੇ ਕੈਂਸਰ ਦਾ ਕਾਰਨ – ਡਾ. ਬਲਵੰਤ ਸਿੰਘ ਕਪੂਰਥਲਾ,(ਗੁਰਨਾਮ ਸਿੰਘ) – ਤੰਬਾਕੂ ਦਾ ਸੇਵਨ ਜਾਨਲੇਵਾ ਹੈ ਤੇ ਇਸ ਨੂੰ ਤੁਰੰਤ ਹੀ ਛੱਡਣਾ ਚਾਹੀਦਾ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਮਿਸ਼ਨ ਤੰਦਰੁਸਤ ਪੰਜਾਬ…

Web Hosting Linux Reseller Hosting