BREAKING NEWS

Archives : Jul-2017

ਨਿਗਮ ਪ੍ਰਸ਼ਾਸਨ ਅਤੇ ਐਨ. ਐਚ.  95  ਦੀ ਨਲਾਇਕੀ ਕਾਰਨ ਪੱਤਰਕਾਰ ਗੁਰਪ੍ਰੀਤ ਮਹਿਦੂਦਾਂ ਦੀ ਲੱਤ ਦੋ ਥਾਂਵਾਂ ਤੋਂ ਟੁੱਟੀ ਪੱਤਕਾਰਾਂ ਨੇ ਪਰਿਵਾਰਕ ਮੈਂਬਰਾਂ ਨੇ ਮੇਅਰ, ਕਮਿਸ਼ਨਰ ਅਤੇ ਐਨ. ਐਚ.  95  ਦੇ ਵਿਭਾਗੀ ਅਧਿਕਾਰੀਆਂ ਖਿਲਾਫ਼ ਕੀਤੀ ਕਾਰਵਾਈ ਦੀ ਮੰਗ
26 Jul
1:08

ਲੁਧਿਆਣਾ (ਦੀਪਕ ਅਰੋੜਾ/ਜਗਦੀਸ਼ ਭੁੱਲਰ/ਸ.ਅ.ਬਿ ) ਸਮੇਂ ਦੀਆਂ ਸਰਕਾਰਾਂ ਜਿੱਥੇ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਵਾਅਦੇ ਕਰਦੀਆਂ ਹਨ ਉੱਥੇ ਹੀ ਹੇਠਲੇ ਪੱਧਰ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਸੂਬਾ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜੇਕਰ ਗੱਲ ਕਰੀਏ ਲੁਧਿਆਣਾ ਦੇ ਚੰਡੀਗੜ ਰੋਡ…

ਟ੍ਰੈਫਿਕ ਇੰਚਾਰਜ਼ ਕਰਨਜੀਤ ਸਿੰਘ ਜੇਜੀ ਨੇ ਸਾਹਿਬਜਾਦਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਾਗਰੁਕਤਾ ਕੈਂਪ ਲਗਾਇਆ
26 Jul
12:36

ਟ੍ਰੈਫਿਕ ਇੰਚਾਰਜ਼ ਕਰਨਜੀਤ ਸਿੰਘ ਜੇਜੀ ਨੇ ਸਾਹਿਬਜਾਦਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਾਗਰੁਕਤਾ ਕੈਂਪ ਲਗਾਇਆ

ਮਾਲੇਰਕੋਟਲਾ (ਸ.ਅ.ਬਿ) ਸਥਾਨਕ ਸਾਹਿਬਜਾਦਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਕਰਨਜੀਤ ਸਿੰਘ ਜੇਜੀ ਦੀ ਅਗਵਾਈ ਵਿੱਚ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੜਕੀ ਹਾਦਸਿਆਂ ਤਂੋ ਬਚਣ ਦੇ ਲਈ ਜਾਗਰੂਕ ਕੀਤਾ ਗਿਆ। ਜੇਜੀ ਨੇ ਸੰਬੋਧਨ ਕਰਦਿਆਂ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਜਿੱਥੇ ਜਾਣੂ ਕਰਵਾਇਆ ਗਿਆ ਉੱਥੇ ਹੀ ਟ੍ਰੈਫਿਕ ਨਿਯਮਾਂ…

ਸਾਥੀ ਕਰਤਾਰ ਚੰਦ ਮੰਡਲ ਕਮੇਟੀ ਮਾਲੇਰਕੋਟਲਾ ਦੇ ਪ੍ਰਧਾਨ ਬਣੇ
26 Jul
12:24

ਸਾਥੀ ਕਰਤਾਰ ਚੰਦ ਮੰਡਲ ਕਮੇਟੀ ਮਾਲੇਰਕੋਟਲਾ ਦੇ ਪ੍ਰਧਾਨ ਬਣੇ

ਮਾਲੇਰਕੋਟਲਾ (Sunehrai Akkhar): ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ.ਨੰਬਰ 49) ਮੰਡਲ ਕਮੇਟੀ ਮਾਲੇਰਕੋਟਲਾ ਦੀ ਚੋਣ ਸਾਥੀ ਰਤਨ ਸਿੰਘ, ਪਿਆਰਾ ਸਿੰਘ, ਕਰਨੈਲ ਸਿੰਘ ਅਤੇ ਜੱਗਾ ਸਿੰਘ ਡੈਲੀਗੇਟ ਸਾਥੀਆਂ ਵੱਲੋਂ ਕਰਵਾਈ ਗਈ, ਜਿਸ ਵਿੱਚ ਸਾਥੀ ਕਰਤਾਰ ਚੰਦ ਨੂੰ ਸਰਵਸਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਨ੍ਹਾਂ ਤੋਂ ਇਲਾਵਾ ਅਸ਼ੋਕ ਕੁਮਾਰ ਨੂੰ ਮੀਤ-ਪ੍ਰਧਾਨ, ਮਾਨ ਬਹਾਦਰ ਨੂੰ…

‘ਮੌਤ ਉਪਰੰਤ ਨੈਸ਼ਨਲ ਐਵਾਰਡੀ ਅਧਿਆਪਕ ਜਸਕਰਨ ਸਿੰਘ ਦਾ ਸ਼ਰੀਰ  ਮੈਡੀਕਲ ਖੋਜਾਂ ਲਈ ਦਾਨ’
26 Jul
12:16

‘ਮੌਤ ਉਪਰੰਤ ਨੈਸ਼ਨਲ ਐਵਾਰਡੀ ਅਧਿਆਪਕ ਜਸਕਰਨ ਸਿੰਘ ਦਾ ਸ਼ਰੀਰ ਮੈਡੀਕਲ ਖੋਜਾਂ ਲਈ ਦਾਨ’

ਮਾਲੇਰਕੋਟਲਾ: (ਸ.ਅ.ਬਿ ) ਤਰਕਸ਼ੀਲ ਸੋਸਾਇਟੀ ਪੰਜਾਬ ਵਲੋਂ ਸ਼ੁਰੂ ਕੀਤੀ ਸ਼ਰੀਰ-ਦਾਨ ਦੀ ਲਹਿਰ ਤਹਿਤ ਬਹੁਤ ਸਾਰੇ ਲੋਕ ਮੌਤ ਉਪਰੰਤ ਆਪਣੇ ਸ਼ਰੀਰ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕਰਨ ਦੀ ਪਿਰਤ ਵਿੱਚ ਸ਼ਾਮਲ ਹੋ ਕੇ ਵਿਗਿਆਨ ਦੇ ਵਾਧੇ ਵਿੱਚ ਯੋਗਦਾਨ ਪਾਉਣ ਲਈ ਅੱਗੇ ਆ ਰਹੇ ਹਨ। ਇਸੇ ਲੜੀ ਵਿੱਚ ਇੱਕ ਅਹਿਮ ਕਾਰਜ ਸਥਾਨਕ…

ਏ.ਏ.ਸੀ.ਪੀ. ਕੰਪਿਊਟਰ ਸੰਸਥਾ ਨੇ ਵਿਦਿਆਰਥੀਆਂ ਨੂੰ ਹੁਨਰ ਵਿਕਾਸ ਸਬੰਧੀ ਜਾਣਕਾਰੀ ਦੇਣ ਲਈ ਕੀਤਾ ਸਮਾਗਮ
26 Jul
11:43

ਏ.ਏ.ਸੀ.ਪੀ. ਕੰਪਿਊਟਰ ਸੰਸਥਾ ਨੇ ਵਿਦਿਆਰਥੀਆਂ ਨੂੰ ਹੁਨਰ ਵਿਕਾਸ ਸਬੰਧੀ ਜਾਣਕਾਰੀ ਦੇਣ ਲਈ ਕੀਤਾ ਸਮਾਗਮ

ਮਾਲੇਰਕੋਟਲਾ (ਸ.ਅ.ਬਿ) ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਏ.ਏ.ਸੀ.ਪੀ. ਕੰਪਿਊਟਰ ਸੰਸਥਾ ਨੇ ਕੇਂਦਰ ਸਰਕਾਰ ਵੱਲੋਂ ਬਾਰ੍ਹਵੀਂ ਪਾਸ ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਮਹੁੱਈਆ ਕਰਵਾਉਣ ਦੇ ਮੰਤਵ ਨਾਲ ਕੰਪਿਊਟਰ ਦੇ ਮੁਫ਼ਤ ਕਰਵਾਏ ਜਾ ਰਹੇ ਕੋਰਸਾਂ ਬਾਰੇ ਜਾਣਕਾਰੀ ਦੇਣ ਲਈ ਜਾਗਰੂਕਤਾ ਤੇ ਰੁਜ਼ਗਾਰ ਮੇਲਾ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ…

ਆਜ਼ਾਦ ਸੋਸ਼ਲ ਐਂਡ ਵੈਲਫੇਅਰ ਕਲੱਬ ਭੂਦਨ ਵੱਲੋਂ ਇੰਚਾਰਜ਼ ਮੁਹੰਮਦ ਅਕਰਮ ਸਨਮਾਨਿਤ
26 Jul
11:04

ਆਜ਼ਾਦ ਸੋਸ਼ਲ ਐਂਡ ਵੈਲਫੇਅਰ ਕਲੱਬ ਭੂਦਨ ਵੱਲੋਂ ਇੰਚਾਰਜ਼ ਮੁਹੰਮਦ ਅਕਰਮ ਸਨਮਾਨਿਤ

ਮਾਲੇਰਕੋਟਲਾ, 25 ਜੁਲਾਈ ( ਸੁਮੰਤ ਤਲਵਾਨੀ): ਨੇੜਲੇ ਪਿੰਡ ਭੂਦਨ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਭੂਦਨ ਦੇ ਇੰਚਾਰਜ ਮੁਹੰਮਦ ਅਕਰਮ (ਈ.ਟੀ.ਟੀ.) ਵੱਲੋਂ ਸਕੂਲ ਨੰੂ ਨਵੀਂ ਦਿਖ ਪ੍ਰਦਾਨ ਕਰਨ ਲਈ ਆਪਣੇ ਨਿੱਜੀ ਤੌਰ ’ਤੇ ਸਕੂਲੀ ਸਟਾਫ ਨਾਲ ਮਿਲ ਕੇ ਕੀਤੀ ਸਖਤ ਮਿਹਨਤ ਬਦਲੇ ਅਜ਼ਾਦ ਸੋਸਲ ਐਂਡ ਵੈਲਫੇਅਰ ਕਲੱਬ ਭੂਦਨ ਵੱਲੋਂ ਜਿੱਥੇ ਵਿਸ਼ੇਸ ਤੌਰ…

ਆਈ.ਡੀ.ਆਈ.ਬੀ. ਬੈਂਕ ਬ੍ਰਾਂਚ ਮੈਨੇਜਰ ਸੁਭਾਸ਼ ਚੰਦ ਸੈਣੀ ਦੀ ਅਗਵਾਈ ’ਚ ਸਮਾਗਮ ਕੀਤਾ ਗਿਆ
25 Jul
1:21

ਆਈ.ਡੀ.ਆਈ.ਬੀ. ਬੈਂਕ ਬ੍ਰਾਂਚ ਮੈਨੇਜਰ ਸੁਭਾਸ਼ ਚੰਦ ਸੈਣੀ ਦੀ ਅਗਵਾਈ ’ਚ ਸਮਾਗਮ ਕੀਤਾ ਗਿਆ

ਮਾਲੇਰਕੋਟਲਾ, 25 ਜੁਲਾਈ ( ਸੁਮੰਤ ਤਲਵਾਨੀ): ਮਾਲੇਰਕੋਟਲਾ ਦੀ ਆਈ.ਡੀ.ਆਈ.ਬੀ. ਬੈਂਕ ਬ੍ਰਾਂਚ ਨੇ ਮੈਨੇਜਰ ਸੁਭਾਸ਼ ਚੰਦ ਸੈਣੀ ਦੀ ਅਗਵਾਈ ਵਿੱਚ ਸਮਾਗਮ ਦਾ ਆਯੋਜਨ ਕੀਤਾ ਗਿਆ । ਸੰਬੋਧਨ ਕਰਦਿਆਂ ਸ੍ਰੀ ਸੈਣੀ ਨੇ ਕਿਹਾ ਦੱਸਿਆ ਕੁਝ ਮਹੀਨਿਆਂ ਵਿੱਚ ਹੀ ਬੈਂਕ ਦੇ ਸਮੁੱਚੇ ਸਟਾਫ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਚੰਗੀਆਂ ਸੇਵਾਵਾਂ, ਤੁਰੰਤ ਲੈਣ-ਦੇਣ, ਗ੍ਰਾਹਕਾਂ ਨਾਲ…

ਆਖਿਰ ਕਦੋਂ ਪੂਰ ਚੜ੍ਹਨਗੇ ਚੋਣ ਮੈਨੀਫੈਸਟੋ ਵਾਲੇ ਵਾਅਦੇ! ਜਨਤਾ ਜਵਾਬ ਮੰਗਦੀ ਹੈ?
25 Jul
5:53

ਆਖਿਰ ਕਦੋਂ ਪੂਰ ਚੜ੍ਹਨਗੇ ਚੋਣ ਮੈਨੀਫੈਸਟੋ ਵਾਲੇ ਵਾਅਦੇ! ਜਨਤਾ ਜਵਾਬ ਮੰਗਦੀ ਹੈ?

ਦੇਸ਼ ਨੂੰ ਆਜ਼ਾਦ ਹੋਇਆਂ 70 ਵਰ੍ਹਿਆਂ ਦੇ ਕਰੀਬ ਹੋ ਗਏ ਪਰ ਅੱਜ ਵੀ ਸਾਡੇ ਦੇਸ਼ ਦੀ ਵਾਧੂ ਵਸੋਂ ਗਰੀਬੀ ਰੇਖਾ ਹੇਠ ਜਿੰਦਗੀ ਬਸਰ ਕਰਨ ਲਈ ਮਜ਼ਬੂਰ ਹੈ। ਲਗਭਗ ਹਰ ਸੂਬੇ ’ਚ ਗਰੀਬ ਵਰਗ ਦੀ ਤਾਦਾਦ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਹੈ। ਜਿਸ ਦਾ ਕਾਰਨ ਦੇਸ਼ ਅਤੇ ਸੂਬਿਆਂ ’ਚ…

ਜਗਰਾਉਂ ਪੁੱਲ ਦੀ ਉਸਾਰੀ ਲਈ 26.17 ਕਰੋੜ ਰੁਪਏ ਜਾਰੀ
18 Jul
6:31

ਜਗਰਾਉਂ ਪੁੱਲ ਦੀ ਉਸਾਰੀ ਲਈ 26.17 ਕਰੋੜ ਰੁਪਏ ਜਾਰੀ

ਜਗਰਾਉਂ ਪੁੱਲ ਦੀ ਉਸਾਰੀ ਲਈ 26.17 ਕਰੋੜ ਰੁਪਏ ਜਾਰੀ -ਜਲਦ ਸ਼ੁਰੂ ਹੋਵੇਗੀ ਉਸਾਰੀ-ਡਿਪਟੀ ਕਮਿਸ਼ਨਰ ਲੁਧਿਆਣਾ, 17 ਜੁਲਾਈ (Sunehrai Akkhar Bureau)-ਪਿਛਲੇ ਲੰਮੇ ਸਮੇਂ ਤੋਂ ਬੰਦ ਪਏ ਜਗਰਾਉਂ ਪੁੱਲ ਦੀ ਉਸਾਰੀ ਦਾ ਕੰਮ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਲੋੜੀਂਦੀ ਰਾਸ਼ੀ 26.17 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।…

ਸੁਨਹਿਰੇ ਅੱਖਰ ਮਾਲੇਰਕੋਟਲਾ ਤੋਂ ਪ੍ਰਕਾਸਿਤ ਹੋਣ ਵਾਲਾ ਪੰਜਾਬੀ ਨਿਊਜ਼ ਪੇਪਰ
01 Jul
12:46

ਸੁਨਹਿਰੇ ਅੱਖਰ ਮਾਲੇਰਕੋਟਲਾ ਤੋਂ ਪ੍ਰਕਾਸਿਤ ਹੋਣ ਵਾਲਾ ਪੰਜਾਬੀ ਨਿਊਜ਼ ਪੇਪਰ

ਸੁਨਹਿਰੇ ਅੱਖਰ ਮਾਲੇਰਕੋਟਲਾ ਤੋਂ ਪ੍ਰਕਾਸਿਤ ਹੋਣ ਵਾਲਾ ਪੰਜਾਬੀ ਨਿਊਜ਼ ਪੇਪਰ ਹੈ, ਜੋ ਪਿਛਲੇ 15 ਸਾਲ ਤੋਂ ਲਗਾਤਾਰਸੁਨਹਿਰੇ ਅੱਖਰ ਮਾਲੇਰਕੋਟਲਾ ਤੋਂ ਪ੍ਰਕਾਸਿਤ ਹੋਣ ਵਾਲਾ ਪੰਜਾਬੀ ਨਿਊਜ਼ ਪੇਪਰ ਹੈ, ਜੋ ਪਿਛਲੇ 15 ਸਾਲ ਤੋਂ ਲਗਾਤਾਰ ਮਹੀਨਾਵਾਰ ਤੇ ਹੁਣ ਹਫਤਾਵਾਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਨਿਸਵਾਰਥ ਸੇਵਾ ਕਰਦਾ ਆ ਰਿਹਾ ਹੈ। ਸੁਨਹਿਰੇ ਅੱਖਰ ਅਖਬਾਰ…

Web Hosting Linux Reseller Hosting